ਝੋਨੇ ਦੀ ਸਿੱਧੀ ਬਿਜਾਈ ਦੀਆਂ ਅਹਿਮ ਗੱਲਾਂ

ਝੋਨੇ ਦੀ ਸਿੱਧੀ ਬਿਜਾਈ ਦੀਆਂ ਅਹਿਮ ਗੱਲਾਂ
Share

ਕਿਸਾਨ ਭਰਾਓ ਲੇਬਰ ਦੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਸਰਕਾਰ ਨੇ ਸਾਥ ਦਿੱਤਾ ਕਿ ਝੋਨੇ ਦੀ ਲਵਾਈ ਦੀ ਤਰੀਕ ਪਹਿਲਾਂ ਕਰ ਦਿੱਤੀ ਕਿ ਦੋ ਹਜ਼ਾਰ ਵੀਹ ਦੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ 10 ਜੂਨ ਕਰ ਦਿੱਤੀ ਗਈ ਹੈ

ਏਰੀਏ ਮੁਤਾਬਕ ਜਿੱਥੇ ਲੇਬਰ ਰਹਿੰਦੀ ਹੈ ਉੱਥੇ ਨਜ਼ਦੀਕੀ ਏਰੀਆ ਦੇ ਵਿੱਚ ਝੋਨਾ ਲਾ ਸਕਦੀ ਹੈ ਪਰ ਜਿਹੜੇ ਏਰੀਆ ਦੇ ਵਿੱਚ ਲੇਬਰ ਦੀ ਕਮੀ ਹੈ ਸਾਰੇ ਤੋਂ ਸਾਰਾ ਵੱਧ ਤੋਂ ਵੱਧ ਏਰੀਆ ਝੋਨੇ ਦੇ ਹੇਠ ਆਉਂਦਾ ਤਾਂ ਉਨ੍ਹਾਂ ਏਰੀਆ ਦੇ ਵਿੱਚ ਇਸ ਵਾਰ ਸਿੱਧੀ ਬਿਜਾਈ ਨੂੰ ਕਿਸਾਨ ਵੀ ਪਹਿਲ ਦੇ ਰਹੇ ਹਨ ਕਿਉਂਕਿ ਮਸ਼ੀਨਾਂ ਬਹੁਤ ਵੱਡੇ ਲੈਵਲ ਤੇ ਖ਼ਰੀਦ ਕੀਤੀਆਂ ਹਨ

ਇੱਕ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਵੀਡੀਉ ਦਿੱਖ ਰਿਹਾ ਹੋਵੇਗਾ ਜਿਸਦੇ ਵਿੱਚ ਕਿ ਇੱਕ ਕਿਸਾਨ ਵੀਰ ਇੰਟਰਵਿਊ ਵਿਚ ਆਪਣਾ ਤਜੁਰਬਾ ਬਿਆਨ ਕਰ ਰਿਹਾ (ਪਿੰਡ ਕੋਟਸ਼ਮੀਰ ਦੇ ਕਿਸਾਨ ਸੰਦੀਪ ਸਿੰਘ) ਜੋ ਕਿ ਆਪਣੇ ਖੇਤ ਦੇ ਵਿੱਚ ਵੱਡੇ ਰਕਬੇ ਵਿੱਚ ਸਿੱਧੀ ਬਿਜਾਈ ਦੇ ਨਾਲ ਝੋਨੇ ਦੀ ਕਾਸ਼ਤ ਕਰਦਿਆਂ ਝੋਨੇ ਦੀ ਬਿਜਾਈ ਦੇ ਵਿੱਚ ਕੀ ਮੁਸ਼ਕਿਲਾਂ ਆਉਂਦੀਆਂ ਕਿੰਨਾ ਬੀਜ ਪਾਉਣਾ ਜਾਂ ਹੋਰ ਜਿਹੜੇ ਸਵਾਲ ਸਾਡੇ ਜੁੜੇ ਹੋਇਆ ਇਸ ਕੰਮ ਦੇ ਨਾਲ ਉਸ ਦੇ ਜਵਾਬ ਤੋਂ ਨੂੰ ਬੜੇ ਆਸਾਨੀ ਨਾਲ ਇਸ ਵੀਡੀਓ ਚ ਮਿਲ ਜਾਣਗੇ ਜੇਕਰ ਤੁਹਾਡਾ ਕੋਈ ਇਸ ਤੋਂ ਬਿਨਾਂ ਵੀ ਕੁਝ ਸਵਾਲ ਹੈ ਤਾਂ ਨੀਚੇ ਕਵੇਟਾ ਦੇ ਵਿੱਚ ਦੱਸ ਸਕਦੈ ਤੁਹਾਡਾ ਸਵਾਲ ਦੱਸਣ ਦੀ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ

ਸਿੱਧੀ ਬਿਜਾਈ ਨੂੰ ਅਪਣਾਉਣਾ ਕੋਈ ਮਾੜੀ ਗੱਲ ਨਹੀਂ ਝਾੜ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਹਰ ਇੱਕ ਪਹਿਲੂ ਤੋਂ ਇਹ ਵਿਧੀ ਕਾਫ਼ੀ ਚੰਗੀ ਹੈ ਤੇ ਕਿਸਾਨਾਂ ਦੀ ਹੋਣ ਵਾਲੀ ਬੱਚਤ ਦੇ ਵਿੱਚ ਵੀ ਵਾਧਾ ਕਰੇਗੀ ਜਿੱਥੇ ਇਸ ਨਾਲ ਪੈਸਾ ਵਧਦਾ ਹੈ ਉੱਥੇ ਹੀ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਪਾਣੀ ਦੀ ਬੜੀ ਵੱਡੇ ਲੈਵਲ ਤੇ ਬਚਤ ਹੁੰਦੀ ਹੈ

ਖੇਤੀ ਨਾਲ ਸਬੰਧ ਇਸ ਤਰ੍ਹਾਂ ਦੇ ਹੋਰ ਆਰਟੀਕਲ ਪੜ੍ਹਨ ਲਈ ਸਾਈਟ ਨੂੰ ਵਿਜ਼ਿਟ ਕਰਦੇ ਰਹੋ ਤੇ ਜੂਡੋ ਜਿਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਫਿਰ ਤੋਂ ਪੇਡੂ ਫਾਲੋ ਕਰਦੇ ਰੋਕੇ ਹਰ ਖੇਤੀਬਾੜੀ ਤੇ ਜੁੜੀ ਹੋਈ ਛੋਟੀ ਵੱਡੀ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ

Leave a Reply

Your email address will not be published. Required fields are marked *