ਫੇਲ੍ਹ ਕਿਉਂ ਹੋਈ ਸੀ ਸਿੱਧੀ ਬਿਜਾਈ ? ਕਿਤੇ ਫਿਰ ਨਾ ਹੋ ਜਾਵੇ ਉਹੀ ਕੰਮ

ਫੇਲ੍ਹ ਕਿਉਂ ਹੋਈ ਸੀ ਸਿੱਧੀ ਬਿਜਾਈ ?  ਕਿਤੇ ਫਿਰ ਨਾ ਹੋ ਜਾਵੇ ਉਹੀ ਕੰਮ
Share

ਕਿਸਾਨ ਭਰਾਵੋ ਪਹਿਲੀ ਵਾਰ ਡੀ ਐੱਸ ਆਰ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਰਤਿਆ ਜਾ ਰਿਹੈ ਮਸ਼ੀਨਾਂ ਦੀ ਖਰੀਦ ਬਹੁਤ ਵੱਡੇ ਲੈਵਲ ਤੇ ਕੀਤੀ ਗਈ ਹੈ ਕਿਉਂਕਿ ਇਸ ਸਾਲ ਲੇਬਰ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਡੀ ਐਸ ਆਰ ਮਸ਼ੀਨਾਂ ਦੀ ਝੋਨੇ ਦੀ ਬਿਜਾਈ ਲਈ ਵਰਤੋਂ ਕੀਤੀ ਜਾ ਰਹੀ ਹੈ ਪਰ ਇਸ ਆਰਟੀਕਲ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਦੋਂ ਸ਼ੁਰੂਆਤ ਦੇ ਵਿੱਚ ਡੀ ਐਸ ਆਰ ਆਈ ਤਾਂ ਇਹਦੇ ਵਿੱਚ ਕੀ ਕਮੀਆਂ ਸਨ ਤੱਕ ਕਿਸਾਨਾਂ ਨੇ ਇਸ ਨੂੰ ਅਪਣਾਉਣਾ ਬੰਦ ਕਿਉਂ ਕਰ ਤਾਂ ਇਹ ਮਸ਼ੀਨਾਂ ਕਬਾੜ ਦੇ ਭਾਅ ਕਿਉਂ ਵਿਕੀਆਂ ?

ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫੀ ਸ਼ਸ਼ੋਪੰਜ ਹੈ ਜਿਹੜੀ ਕਿ ਇਹ ਆਰਟੀਕਲ ਪੜ੍ਹ ਤੋਂ ਦੂਰ ਹੋ ਜਾਵੇਗੀ ਕਿਉਂਕਿ ਸਮੱਸਿਆਵਾਂ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਤਰੀਕੇ ਦੇ ਵਿੱਚ ਹਰ ਇੱਕ ਫ਼ਸਲ ਨੂੰ ਬੀਜਣ ਦੀ ਵਿਧੀ ਦੇ ਵਿੱਚ ਹੈ ਪਰ ਉਨ੍ਹਾਂ ਨੂੰ ਠੀਕ ਕਿਵੇਂ ਕਰਨ ਸਮੇਂ ਤੋਂ ਪਹਿਲਾਂ ਆਪਾਂ ਕਿਵੇਂ ਧਿਆਨ ਰੱਖਣਾ ਹੈ ਇਹੀ ਗੱਲਾਂ ਆਪਣੇ ਤਕਨੀਕ ਨੂੰ ਜ਼ਿਆਦਾ ਸਫਲਤਾ ਵੱਲ ਲੈ ਕੇ ਜਾਂਦੀਆਂ ਹਨ ਸਭ ਤੋਂ ਪਹਿਲਾਂ ਆਪਾਂ ਪੰਜ ਛੇ ਪੁਆਇੰਟਾਂ ਵਾਲੇ ਗੱਲਬਾਤ ਕਰਾਂਗੇ ਜਿਨ੍ਹਾਂ ਕਰਕੇ ਸਿੱਧੀ ਬਿਜਾਈ ਝੋਨੇ ਦੀ ਫ਼ੇਲ੍ਹ ਹੋ ਗਈ ਸੀ ਤੇ ਮਸ਼ੀਨਾਂ ਕਬਾੜ ਦੇ ਵਿੱਚ ਵੇਖਿਆ ਸੀ

• ਸ਼ੁਰੂਆਤ ਦੇ ਵਿੱਚ ਕਿਸਾਨਾਂ ਨੇ ਇਸ ਨੂੰ ਸੁੱਕੇ ਦੇ ਵਿੱਚ ਬਿਜਾਈ ਕੀਤੀ ਜਿਹੜੀ ਕਿ ਕੰਪਿਊਟਰ ਲੇਜ਼ਰ ਲੇਬਰ ਹੋਣ ਤੋਂ ਬਾਅਦ ਜ਼ਮੀਨ ਦੇ ਵਿੱਚ ਸੁੱਕੀ ਬਿਜਾਈ ਕੀਤੀ ਜਾਂਦੀ ਹੈ ਉਸ ਤੇ ਵਿੱਚ ਲੋਹਾ ਤੱਤ ਦੀ ਜ਼ਮੀਨਾਂ ਤੇ ਜ਼ਿਆਦਾ ਘਾਟ ਆ ਗਈ ਸੀ ਜਿਹੜੀ ਕਿ ਝੋਨੇ ਪੀਲੇ ਪੈ ਗਏ ਸੀ ਬਹੁਤ ਜਾਂਦੇ ਵੱਡੇ ਏਰੀਏ ਦੇ ਵਿੱਚ ਝੋਨੇ ਦੀ ਵਹਾਈ ਹੋ ਗਈ ਸੀ ਕਿ ਝੋਨਾ ਨਾ ਓਹ ਫ਼ਸਲ ਕਾਮਯਾਬ ਨਹੀਂ ਹੋਈ ਸੀ
• ਉਸ ਸਮੇਂ ਕਿਸਾਨਾਂ ਦਾ ਖੇਤੀਬਾੜੀ ਮਹਿਕਮੇ ਨੇ ਵੀ ਤਾਲਮੇਲ ਬਹੁਤ ਘੱਟ ਸੀ ਕੁਝ ਜਾਣਕਾਰੀ ਉਨ੍ਹਾਂ ਨੂੰ ਮਿਸਤਰੀਆਂ ਤੋਂ ਮਿਲੀ ਕੁਝ ਫਾਰਮਰਾਂ ਨੇ ਆਪਣੇ ਲੈਵਲ ਤੇ ਕੰਮ ਕੀਤਾ ਪਰ ਉਸ ਸਮੇਂ ਸੋਸ਼ਲ ਮੀਡੀਆ ਵੀ ਕੁਝ ਜ਼ਿਆਦਾ ਡਿਵੈਲਪ ਨਹੀਂ ਹੋਇਆ ਸੀ ਕਿਸਾਨਾਂ ਦੇ ਆਪਸ ਦੇ ਵਿੱਚ ਚੰਗੇ ਤਜਰਬੇ ਵੀ ਐਕਸਚੇਂਜ ਨਹੀਂ ਹੋਏ ਸਨ ਜਿਹਦੇ ਕਰਕੇ ਕੁਝ ਜਾਣਕਾਰੀਆਂ ਦੀਆਂ ਮਿਲੀਆਂ ਉਹ ਲੇਟ ਮਿਲੀਆਂ ਨਦੀਨਾਂ ਦੀ ਸਮੱਸਿਆ ਨੇ ਵੀ ਇਸ ਸਮੱਸਿਆ ਦੇ ਬਚਾਅ ਦਾ ਬੜਾ ਵੱਡਾ ਯੋਗਦਾਨ ਪਾਇਆ
• ਕੁਝ ਕਿਸਾਨਾਂ ਨੇ ਇਸ ਨੂੰ ਜਦੋਂ ਪਹਿਲੀ ਵਾਰ ਅਪਣਾਇਆ ਤਾਹਨੇ ਵਿੱਚ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਵੱਡੀ ਬਣ ਗਈ ਅੱਠ ਕਿੱਲੋ ਵੀ ਝੋਨੇ ਦਾ ਪਾਇਆ ਗਿਆ ਸੀ ਪਰ ਉਸ ਤੋਂ ਕੀਤੇ ਵੱਧ ਨਦੀਨ ਹੋ ਗਏ ਅਤੇ ਕੰਟਰੋਲ ਵੀ ਕਿਸੇ ਤਰੀਕੇ ਨਾਲ ਨਾ ਹੋਏ ਤਾਂ ਉਨ੍ਹਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੀ ਇਨ੍ਹਾਂ ਝਾੜ ਘੱਟ ਗਿਆ ਸੀ ਅਤੇ ਲੋਕਾਂ ਨੇ ਇਸ ਵਿਧੀ ਨੂੰ ਨਿਕਾਰ ਤਾਂ ਸੀ
• ਜਿਹੜੇ ਖੇਤਾਂ ਦੇ ਵਿੱਚ ਲੇਬਰ ਝੋਨਾ ਲਾਉਂਦੀ ਹੈ ਲੱਗਭਗ ਉਹ ਚਾਰ ਤੋਂ ਪੰਜ ਕਿਲੋ ਵੱਧ ਤੋਂ ਵੱਧ ਬੀਜ ਦੀ ਵਰਤੋਂ ਕਰਦੀ ਹੈ ਖੇਤ ਦੇ ਵਿੱਚ ਝੋਨਾ ਲਾਉਣ ਦੇ ਲਈ ਪਰ ਜਦੋਂ ਸਿੱਧੀ ਬਿਜਾਈ ਮਸ਼ੀਨ ਦੇ ਨਾਲ ਖੇਤ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਅੱਠ ਕਿਲੋ ਬੀਜ ਸਿਫਾਰਸ਼ ਕੀਤਾ ਜਾਂਦਾ ਹੈ ਜਿਹੜਾ ਕਿ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਜੇਕਰ ਸਾਰੇ ਸਾਰਾ ਬੀਜ ਉਗਰਾਉਂਦੀ ਹੈ ਤਾਂ ਬੂਟੇ ਤੋਂ ਬੂਟੇ ਦੀ ਦੂਰੀ ਬਹੁਤ ਨੇੜੇ ਹੋ ਜਾਂਦੀ ਹੈ ਜਿਹਦੇ ਕਰਕੇ ਇਹ ਝੋਨਾ ਖਿਲਾਫ ਘੱਟ ਕਰਦਾ ਹੈ ਹਾਈਟ ਵੱਧ ਕਰ ਜਾਂਦਾ ਹੈ ਜਿਹਦੇ ਕਰਕੇ ਝਾੜ ਦੇ ਵਿੱਚ ਵੀ ਕਮੀ ਆ ਜਾਂਦੀ ਹੈ ਜੇਕਰ ਕਿਸਾਨ ਸਿਫ਼ਾਰਸ਼ ਕੀਤੀ ਮਾਤਰਾ ਅੱਠ ਕਿੱਲੋ ਤੋਂ ਵੀ ਵੱਧ ਮਾਤਰਾ ਦੇ ਵਿੱਚ ਵੀ ਪਾਉਂਦਾ ਹੈ ਤਾਂ ਉਹਦਾ ਝਾੜ ਘਟਨਾ ਯਕੀਨੀ ਹੈ
• ਸੁੱਕੇ ਵੱਤਰ ਵਿੱਚ ਦੇ ਵਿੱਚ ਬੀਜੀ ਹੋਈ ਗਰਮੀਆਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਸੁੱਕੀ ਬਿਜਾਈ ਝੋਨੇ ਦੀ ਇਸ ਕਰਕੇ ਵੀ ਫ਼ੇਲ੍ਹ ਹੋ ਗਈ ਸੀ ਕਿ ਉਨ੍ਹਾਂ ਦਿਨਾਂ ਦੇ ਵਿੱਚ ਕਈ ਵਾਰ ਪਾਣੀ ਨਹੀਂ ਪੂਰਾ ਹੋਇਆ ਉਗਰਾਹ ਸਹੀ ਤਰੀਕੇ ਨਾਲ ਨਹੀਂ ਹੋਇਆ
• ਕੁੱਝ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਟਰਾਇਲ ਦੇ ਲਈ ਇਹਨੂੰ ਦਰਮਿਆਨੀਆਂ ਜ਼ਮੀਨਾਂ ਵਿੱਚ ਲਗਾਇਆ ਤਾਂ ਸੁੱਕੇ ਦੇ ਵਿੱਚ ਅਤੇ ਘੱਟ ਵਤਰ ਦੇ ਵਿੱਚ ਇਹ ਦੀ ਬਿਜਾਈ ਕੀਤੀ ਤਾਂ ਉੱਪਰਲੀ ਸਤ੍ਹਾ ਦਾ ਸਿਲ ਘੱਟ ਜਾਂਦੀ ਹੈ ਗਰਮੀ ਦੇ ਦਿਨਾਂ ਵਿੱਚ ਜਿਆਦਾ ਸਿੱਲ ਘਟਣ ਦੇ ਕਰਕੇ ਝੋਨੇ ਦੇ ਬੂਟੇ ਮੱਚ ਜਾਂਦਿਆਂ ਜਾਂ ਉਨ੍ਹਾਂ ਦੇ ਵਿੱਚ ਲੋਹੇ ਦੀ ਕਮੀ ਆ ਜਾਂਦੀਆਂ ਲੋਹਾ ਤੱਤ ਦੀ ਘਾਟ ਆ ਜਾਂਦੀ ਹੈ ਜੀਹਦੇ ਕਰਕੇ ਝੋਨੇ ਦੀ ਫਸਲ ਦੇਖਣ ਚ ਖੱਟਾ ਖੱਟਾ ਨਜ਼ਰ ਆਉਂਦਾ ਹੈ
• ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾ ਮਈ ਦੇ ਦੂਜੇ ਹਫਤੇ ਬਿਜਾਈ ਕਰ ਦਿੰਦੇ ਸੀ ਕਿ ਕਿਸਾਨ ਇਸੇ ਕਰਕੇ ਉਨ੍ਹਾਂ ਦਿਨਾਂ ਦੇ ਵਿਚ ਲਾਈਟ ਦੀ ਕਮੀ ਹੁੰਦੀ ਸੀ ਤੇ ਜ਼ਿਆਦਾ ਗਰਮੀ ਹੋਣ ਕਰਕੇ ਵੱਡੇ ਏਰੀਏ ਦੇ ਖੇਤ ਨੂੰ ਪਾਣੀ ਨਹੀਂ ਲਾਇਆ ਜਾ ਸਕਦਾ ਸੀ ਪਰ ਘੱਟ ਲਾਈਟ ਦੀ ਅਵੇਲੇਬਿਲਟੀ ਹੋਣ ਕਰਕੇ ਵੀ ਕਿਸਾਨਾਂ ਨੇ ਇਸ ਨੂੰ ਸੁੱਕੇ ਦੇ ਵਿੱਚ ਬਿਜਾਈ ਕਰਕੇ ਜਿਹੜਾ ਜੋਖ਼ਮ ਉਠਾਇਆ ਉਹ ਉਸਦੇ ਝਾੜ ਦੀ ਕਮੀ ਦੇ ਵਿੱਚ ਵੀ ਸਹਾਈ ਹੋ ਗਿਆ
• ਇਸ ਤੋਂ ਇਲਾਵਾ ਜਦੋਂ ਦੇਖੋ ਦੇਖੀ ਕੰਮ ਹੁੰਦਾ ਤਾਂ ਘੱਟ ਸਮੇਂ ਵਾਲੀਆਂ ਕਿਸਮਾ ਨੂੰ ਅਗੇਤਾ ਲਾਉਣ ਦੇ ਨਾਲ ਵੀ ਇਸ ਵਿਧੀ ਦੇ ਵਿੱਚ ਝਾੜ ਘੱਟਦਾ ਹੈ ਕਿਉਂਕਿ ਇਸ ਵਿਧੀ ਦੇ ਵਿੱਚ ਪਨੀਰੀ ਪੁੱਟ ਕੇ ਨਵ ਲਾਉਣੀ ਨਹੀਂ ਪੈਂਦੀ ਇਸ ਕਰਕੇ ਸਾਰੀ ਫ਼ਸਲ ਦੀ ਉਮਰ ਲੱਗਭੱਗ ਇੱਕ ਹਫ਼ਤੇ ਦਿੱਖ ਘੱਟ ਜਾਂਦੀ ਹੈ ਜਿਹੜੀ ਕਿ ਆਪਾਂ ਨੂੰ ਸਮਝਣ ਦੀ ਲੋੜ ਤਾਂ ਉਸ ਹਿਸਾਬ ਨਾਲ ਫਸਲ ਬੀਜੀ ਜਾਵੇ ਕਿ ਉਹ ਟਾਈਮ ਸਿਰ ਵੱਢੀ ਜਾਵੇ ਕੋਈ ਵੀ ਫ਼ਸਲ ਜਦੋਂ ਆਪਣੇ ਸਹੀ ਸਮੇਂ ਤੋਂ ਪਹਿਲਾਂ ਪੱਕ ਜਾਂਦੀ ਹੈ ਜ਼ਿਆਦਾ ਅਗੇਤੀ ਲੱਗ ਜਾਂਦੀ ਹੈ ਤਾਂ ਉਹਦੀ ਕੁਆਲਿਟੀ ਅਤੇ ਝਾੜ ਦੇ ਵਿੱਚ ਬਹੁਤ ਮਾੜਾ ਅਸਰ ਪੈਂਦਾ ਹੈ

ਕਿਸਾਨ ਭਰਾਵੋ ਇਸ ਵਿਧੀ ਨਾਲ ਪਾਣੀ ਦੀ ਬਚਤ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ , ਲੇਬਰ ਦੀ ਬੱਚਤ ਹੁੰਦੀ ਹੈ ਤੇ ਤੁਹਾਡੀ ਜੇਬ ਚੋਂ ਖਰਚ ਹੋਣ ਵਾਲੇ ਪੈਸਿਆਂ ਦੇ ਵਿੱਚ ਵੀ ਕਮੀ ਆਉਂਦੀ ਹੈ ਜੇ ਸਾਰੀ ਝੋਨੇ ਦੀ ਫ਼ਸਲ ਦੇ ਰੱਖ ਰਖਾਅ ਅਤੇ ਹੋਰ ਖਰਚੇ ਦੇ ਵਿੱਚ ਵੀ ਕਮੀ ਆਉਂਦੀ ਹੈ ਇਸ ਆਰਟੀਕਲ ਤੇ ਤੁਹਾਨੂੰ ਇਨ੍ਹਾਂ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਕਿਹੜੇ ਕਾਰਨਾਂ ਕਰਕੇ ਇਹ ਤਕਨੀਕ ਫੇਲ੍ਹ ਹੋਈ ਸੀ ਇਸ ਤਰ੍ਹਾਂ ਦੇ ਹੋਰ ਆਰਟੀਕਲ ਪੜ੍ਹ ਲਈ ਤੁਸੀਂ ਵੈੱਬਸਾਈਟ ਨੂੰ ਵਿਜ਼ਿਟ ਕਰਦੇ ਰਹੋ ਤੇ ਯੂਟੀ ਚਰਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਦਾ ਗ੍ਰਾਮ ਤੇ ਫੇਸਬੁੱਕ ਨੂੰ Follow ਕਰ ਸਕਦਾ ਕਿ ਖੇਤੀਬਾੜੀ ਜੁੜੀ ਹਰ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ

Leave a Reply

Your email address will not be published. Required fields are marked *