ਜਾਣੋ ਕਣਕ ਮੰਡੀ ਵਿੱਚ ਕਿਵੇਂ ਵਿਕੇਗੀ ਕਿਵੇਂ ਪਾਸ ਮਿਲੇਗਾ ਅਤੇ ਹੋਰ ਕੀ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ

ਜਾਣੋ ਕਣਕ ਮੰਡੀ ਵਿੱਚ ਕਿਵੇਂ ਵਿਕੇਗੀ ਕਿਵੇਂ ਪਾਸ ਮਿਲੇਗਾ ਅਤੇ ਹੋਰ ਕੀ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ
Share

ਕਣਕ ਦੀ ਵਿਕਰੀ ਲਈ ਬਣਾਈ ਗਈ ਸਰਕਾਰ ਦੀ ਨੀਤੀ ਨਾਲ ਤੁਸੀਂ ਕਿੰਨਾ ਸਹਿਮਤ ਜਾਂ ਅਸਹਿਮਤ ਹੋ #ਕੁਮੈਂਟਾਂ ਵਿਚ ਜ਼ਰੂਰ ਦੱਸੋ
ਪਰ ਸਮੇਂ ਦੀ ਨਿਜਾਕਤ ਨੂੰ ਦੇਖਦਿਆਂ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ। ਕਿਸਾਨ ਆਪਣੀ ਫ਼ਸਲ ਨੂੰ ਪਾਲਣ ਵਿਚ ਕੋਈ ਕਮੀਂ ਨਹੀਂ ਰੱਖਦੇ, ਓਹਨਾ ਦੀ ਛੇ ਮਹੀਨੇ ਦੀ ਕਮਾਈ ਸਕਦਾ ਹੁਣ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਹਨ, ਕਿ 15 ਅਪ੍ਰੈਲ ਤੋ ਕੰਬਾਈਨ ਨਾਲ ਵਾਢੀ ਸ਼ੁਰੂ ਹੋਵੇਗੀ।
ਕਣਕ ਨੂੰ ਮੰਡੀ ਵਿੱਚ ਵੇਚਣ ਲਈ ਕਿਸਾਨ ਨੂੰ ਮੰਡੀਆਂ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੋਵੇਗੀ

ਪੰਜਾਬ ਮੰਡੀ ਬੋਰਡ ਜਰੂਰੀ ਹਦਾਇਤਾਂ · ਸਬੰਧਤ ਸਕੱਤਰ , ਮਾਰਕਿਟ ਕਮੇਟੀ ਵਲੋਂ ਆਪਣੇ ਅਧੀਨ ਆਉਦੀਆਂ ਮੰਡੀਆਂ ਵਿੱਚ ਕਰ ਵੇਚਰ ਲਈ ਆੜਤੀਆਂ ਨੂੰ 50 – 50 ਕਵਿੰਟਲ ਦੇ ਕੂਪਨ ( ਪਾਸ ) ਜਾਰੀ ਕੀਤੇ ਜਾਣਗੇ
• ਕਿਸਾਨ ਇੱਕ ਰੂਪਨ ( ਪਾਸ । ਤੇ ਕਣਕ 30 ਕਵਿੰਟਲ ਤੋਂ ਵੱਧ ਜਾਂ ਘੱਟ ਮਾਤਰਾ ਵਿੱਚ ਵੀ ਲਿਆ ਸਕਦੇ ਹਨ ।
• ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 . 00 ਵੱਜੇ ਤੋਂ ਸ਼ਾਮ 7 . 00 ਵੱਜੇ ਤੱਕ ਹੋਵੇਗਾ ।
• ਮਾਰਕਿਟ ਕਮੇਟੀ ਵਲੋਂ ਪਾਸ ਮਿਤੀ 13 . 04 2020 ਤੋਂ ਜਾਰੀ ਕੀਤੇ ਜਾਣਗੇ ।
• ਕਣਕ ਦੀ ਸਰਕਾਰੀ ਖਰੀਦ ਮਿਤੀ 15 . 04 . 2020 ਤੋਂ ਚਾਲੂ ਕੀਤੀ ਜਾਵੇਗੀ ।
• ਹੋਲੋਗ੍ਰਾਮ ਵਾਲਾ ਅਸਲ ਕੂਪਨ ( ਪਾਸ ) ਹੀ ਵੈਲਡ ਮੰਨਿਆ ਜਾਵੇਗਾ । * ਕਿਸਾਨ ਆਪਣਾ ਕੂਪਨ ( ਪਾਸ ) ਪ੍ਰਾਪਤ ਕਰਨ ਲਈ ਆਪਣੇ ਆੜਤੀਏ ਨਾਲ ਸੰਪਰਕ ਨ ।
• ਕਿਸੇ ਵੀ ਕਿਸਾਨ ਵਲੋਂ ਬਿਨ੍ਹਾਂ ਰੂਪਨ ( ਪਾਸ ) ਤੋਂ ਬਣਕ ਮੰਡੀ ਵਿਖੇ ਨਾਂ ਲਿਆਂਦੀ ਜਾਵੇ ।
• ਟਰੈਕਟਰ ਟਰਾਲੀ ਤੋਂ ਇੱਕ ਵਿਅਕਤੀ ਤੋਂ ਵੱਧ ਵਿਅਕਤੀ ਲਿਆਉਣ ਚੋਂ ਗੁਰੇਜ ਕੀਤਾ ਜਾਵੇ ।
• ਮੰਡੀ ਵਿੱਚ ਕਣਕ ਸਾਫ ਸੁਥਰੀ ਅਤੈ ਬੁਕਾਕੇ ਹੀ ਲਿਆਂਦੀ ਜਾਵੇ ।
• ਕਣਕ ਦੀ ਲੋਹਾਈ / ਉਤਰਾਈ ਮਾਰਕਿਟ ਕਮੇਟੀ ਵਲੋਂ ਨਿਸ਼ਚਿਤ ਮਿਤੀ ਅਤੇ ਸਥਾਨ ਉਪਰ ਹੀ ਕੀਤੀ ਜਾਵੇ ।
• ਹਰ ਸਮੇਂ ਮਾਸਕ / ਕੱਪੜੇ ਨਾਲ ਮੂੰਹ ਢੱਕਕੇ ਰਖਿਆ ਜਾਵੇ ।
• ਸਾਬਣ ਨਾਲ ਜਾਂ ਸੈਨੇਟਾਇਜਰ ਨਾਲ ਚੰਗੀ ਤਰ੍ਹਾਂ ਹੱਥ ਸਾਫ ਕਰਕੇ ਹੀ ਮੰਡੀ ਅੰਦਰ ਦਾਖਲ ਹੋਵੇ ।
• ਮੰਡੀ ਵਿੱਚ ਥ੍ਹਕਣਾ ਮਨਾਂ ਹੈ ।
• ਆਪਸ ਵਿੱਚ ਘੱਟੋ ਘੱਟ 6 ਫੁੱਟ ਦੀ ਦੂਰੀ ਰੱਖੋ ।
• ਸਰਕਾਰ ਵਲੋਂ ਪੀਣ ਵਾਲੇ ਪਾਣੀ, ਮਾਸਕ ਅਤੇ ਸੈਨੀਟੈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ।


ਜ਼ਿਆਦਾ ਜਾਣਕਾਰੀ ਲਈ ਕਿਸਾਨ ਭਰਾ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ

PUNJAB MANDI BOARD CONTROL ROOM – WIEAT PROCUREMENT – 202 TELEPHONE NUMBERS FOR CONCERNED DISTT .
Amritsar 0172 – 5101647
Barnala 0172 – 5101673
Bathinda 0172 – 5101668
Faridkot 0172 – 5101694
Fatehgarh Sahib 0172 – 5101665
Fazilka 0172 – 5101650
Ferozepur 0172 – 5101609
Gurdaspur 0172 – 501619
Hoshiarpur 072 – 5101605
Jalandar 0172 – 5101682
Kapurthala 0172 – 501620
Ludhiana 0172 – 5101629
Mansa 0172 – 5101648
Moga 0172 – 5101700
Mohali 0172 – 5101641
Pathankot 0172 – 5101651
Patiala 0172 – 5101652
Ropar 0172 – 5101646
Sangrur 0172 – 5101692
SBS Nagar 0172 – 5101649
Sri Mukatsan Sahib 0172 – 5101659
Taran Taran 0172 – 5101643

NOTE: ਕਰੋਨਾ ਵਾਇਰਸ ਬਿਮਾਰੀ ਦੇ ਰੋਕਥਾਮ ਲਈ ਸਹਿਯੋਗ ਦਿੱਤਾ ਜਾਵੇ ।

Leave a Reply

Your email address will not be published. Required fields are marked *